ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ikk ōankār sat(i)-nām(u) kartā purakh(u) nirpà'u nirver(u) akāl mūrat(i) ajūnī sepàŋ gur-prasād(i) ॥ ॥ jap(u) ॥ ād(i) sach(u) jugād(i) sach(u) ॥ he pì sach(u) ॥ nānak hōsī pì sach(u) ॥1॥ One God, the true name, the creator, without fear, without hatred, timeless, self-existent, known by the Guru's grace. True at the beginning, true through the ages, is yet true, O Nanak, will be true in the future.